ਝੰਡਾ ਅਮਲੀ

KARAN

Prime VIP
ਝੰਡਾ ਅਮਲੀ ਇਕ ਬਰਫ ਦੇ ਟੁਕੜੇ ਨੂੰ ਲਗ਼ਾਤਾਰ ਵੇਖ ਰਿਹਾ ਸੀ
.
.
ਕਦੀ ਇਧਰੋ ਤਾਂ ਕਦੀ ਉਧਰੋ
.
.
ਇਕ ਭਾਈ ਨੇ ਇਹ ਵੇਖ ਕੇ ਪੁਛੀਆ "ਉਏ ਏ ਕੀ ਵੇਖਦਾ ਪਿਆ "
.
.
.
ਝੰਡਾ ਜਵਾਬ ਦਿੰਦਾ " ਯਾਰ ਮੈ ਇਹਵੇਖਦਾ ਵੀ ਸਾਲਾ ਇਹ ਬਰਫ ਦਾ ਟੁਕੜਾ ਲਿਕ (Leak ) ਕਿਥੋ ਹੋ ਰਿਹਾ ਏ ?
 
Top