ਅੱਜ ਤੇਰੀ ਯਾਦ ਨੇ

KARAN

Prime VIP
ਅੱਜ ਤੇਰੀ ਯਾਦ ਨੇ
ਦਿਲ ਨੂੰ ਐਸੀ ਕੰਬਣੀ ਛੇੜੀ
ਕਿ ਸਹੁਰੀ ਦੀਏ ਕੰਬ ਕੰਬ ਕੇ
ਤਾਪ ਚੜ ਗਿਆ ..
ਰੋਣ ਏਨਾ ਆਇਆ ਕਿ
ਅੱਖਾਂ ਦਾ ਪਾਣੀ ਨਾਸਾਂ ਥਾਣੀ ਵਗ ਤੁਰਿਆ ..
ਕਾਸ਼ ਤੂੰ ਹੁਣ ਆ ਕੇ ਮੇਰਾ
ਹਾਲ ਵੇਖ ਸਕਦੀ ਹੁੰਦੀ
ਮਾੜੇ ਕਮਾਦ ਦੇ
ਕਾਣੇ ਗੰਨੇ ਅਰਗੀ ਸ਼ਕਲ ਹੋਈ ਪਈ ਆ ..

ਆਸ਼ਿਕ ਬਾਬਾ ਕੁਲਜੀਤ ਦਾਸ ਜੀ ਖੱਜਲ ਖੁਆਰੀ ਆਲੇ

writer : - ਕੁਲਜੀਤ ਖੋਸਾ
 
Top