Jeeta Kaint
Jeeta Kaint @
ਹਰ ਸਾਹ ਤੇ ਤੇਰਾ ਨਾਮ ਸੱਜਣਾ ..ਰੱਬ ਵਰਗੀ ਦਿਲ ਚ' ਥਾਂ ਸੱਜਣਾ ਸਾਰੀ ਸਾਰੀ ਰਾਤ ਯਾਦਾਂ ਦਾ ਨੈਣਾਂ ਚੋ' ਮੀਹ ਵਰਿਆ ਹੈ ਰੱਬ ਵਰਗਿਆ ਰੱਬ ਦੀ ਸੌਹ . ਤੈਨੂੰ ਪਿਆਰ ਹੀ ਏਨਾ ਕਰਿਆ ਹੈ....
writer ; unkown
writer ; unkown
Last edited by a moderator: