ਸੱਜਣ ਧੋਖੇ ਕਰਦੇ ਨੇ . . .

♥•---ਦਿਲ ਤੇ ਵੱਜੀਆਂ
ਸੱਟਾਂ ਦਾ ਨਾ ਮੁੱਲ ਕੋਈ ਪਾਵੇ..
♥•--ਰੂਹ ਜਦੋਂ
ਕੁਰਲਾਉਂਦੀ ਕੋਈ
ਵੀ ਗਲ ਨਾਲ ਨਾ ਲਾਵੇ..
♥•--ਫੱਟ ਇਸ਼ਕ ਦੇ ਡੂੰਘੇ
ਅੜਿਆ ਔਖੇ
ਭਰਦੇ ਨੇ-..
♥•--ਜੀਣ ਨੂੰ ਦਿਲ
ਨੀ ਕਰਦਾ ਸੱਜਣ ਜਦ
ਧੋਖੇ ਕਰਦੇ ਨੇ...
 
Top