ਮੰਮੀ ਕੋਲੋਂ ਡਰ ਕੇ

*Sippu*

*FrOzEn TeARs*
ਅਸੀ ਰਹਿਨੇ ਆਂ ਨੀ,
ਮੰਮੀ ਕੋਲੋਂ ਡਰ ਕੇ,
ਮੰਮੀ ਰੱਖਦੀ ਏ,
ਹੱਥ ਡੰਡਾ ਫੜ ਕੇ।
ਭੱਜ ਕੇ ਚੁੱਲੇ ਚ,
ਵੜ ਜਾਈਦਾ ਨੀ,
ਜਦੋਂ ਪੰਗਾ ਪੈ ਜਾਵੇ..
ਪਹਿਲਾਂ ਰੋਈਦਾ ਨੀ,
ਫੇਰ ਚੁੱਪ ਹੋਈਦਾ ਨੀ,
ਜਦੋਂ ਡੰਡਾ ਪੈ ਜਾਵੇ
******
Asi rehne haan ne
Mummy kolo dar ke
Mummy rakhdi eh hath danda farr ke
Bhaj ke chule vich varr jahi da
Jado panga peh jave
Pehla roi da ne
Fir chup hoi da ne
Jado danda peh jave
 
Top