ਪਿਆਰ ਚ ਵਿਸ਼ਵਾਸ

  • Thread starter userid97899
  • Start date
  • Replies 3
  • Views 545
U

userid97899

Guest
ਕਦੇ ਪਿਆਰ ਚ ਮੇਰਾ ਵਿਸ਼ਵਾਸ ਹੌਇਆ ਕਰਦਾ ਸੀ,
ਉਹ ਚਿਹਰਾ ਮੇਰੇ ਲਈ ਖਾਸ਼ ਹੌਇਆ ਕਰਦਾ ਸੀ,
ਰੁੱਕ ਜਾਂਦੀ ਸੀ ਮੇਰੇ ਦਿਲ ਦੀ ਧੜਕਣ ਜੱਦ ਕਦੇ
ਉਹ ਚਿਹਰਾ ਉਦਾਸ ਹੇਇਆ ਕਰਦਾ ਸੀ

Writer : unkown :dn
 

Singh

Prime VIP
ਰੁੱਕ ਜਾਂਦੀ ਸੀ ਮੇਰੇ ਦਿਲ ਦੀ ਧੜਕਣ ਜੱਦ ਕਦੇ
 
Top