ਅੱਜ ਅਸੀਂ ਬਦਲੇ ਤਾਂ ?

  • Thread starter userid97899
  • Start date
  • Replies 4
  • Views 628
U

userid97899

Guest
ਤੂੰ ਅੱਜ ਤੱਕ ਖੇਡੀਆਂ ਸਦਾ ਚਾਲਾਂ ਸਾਡੇ ਨਾਲ ,.

ਅੱਜ ਅਸੀਂ ਸਹਿ-੨ ਕੇ ਦੁੱਖਾਂ ਦੇ ਝੱਖ੍ੜ ਤੂਫ਼ਾਨ ਹੋ ਗਏ,..

ਤੂੰ ਹਰ ਰੋਜ਼ ਮਿਲਦਾ ਸੈਂ ਨਵਾਂ ਰੰਗ ਬਦਲ ਸਾਨੂੰ ,..

ਅੱਜ ਅਸੀਂ ਬਦਲੇ ਤਾਂ " ਬੇਈਮਾਨ ਹੋ ਗਏ ..?,...


By :unkown​
 
Top