ਸਾਡੀ ਕਬੂਤਰੀ ਨੂੰ ਕੋਈ ਹੋਰ ਪਸੰਦ ਆ ਗਿਆ ਹੋਣਾ ਏ

userid97899

Well-known member
ਖੋਰਰੇ ਉਹਨਾਂ ਨੂੰ ਸਾਡਾ ਚਿਹਰਾ ਭੁੱਲ ਗਿਆ ਹੋਣਾ ਏ,
ਯਾਦਾਂ ਵਿੱਚ ਉਹਨਾਂ ਨੇ ਕੋਈ ਹੋਰ ਵੱਸਾ ਲਿਆਂ ਹੋਣਾ ਏ।
ਸਾਡੀ ਕਦਰ ਨਾਂ ਪਾਈ ਅਸੀਂ ਬੇਕਦਰੇ ਹਾਂ,
ਸਾਡੁ ਪਿੱਛੋਂ ਕੋਈ ਹੋਰ ਕੱਦਰ ਪਵਾ ਗਿਆ ਹੋਣਾ ਏ।
"ਦਲਬੀਰ" ਤੇ ਗ੍ਰਹਿ ਅੱਜ-ਕੱਲ੍ਹ ਬਹੁਤੇ ਮਾੜ੍ਹੇ ਚੱਲਦੇ ਨੇ,
ਸਾਡੀ ਕਬੂਤਰੀ ਨੂੰ ਕੋਈ ਹੋਰ ਪਸੰਦ ਆ ਗਿਆ ਹੋਣਾ ਏ

Dalbir Dhaliwal​
 
Top