ਤੇਰੇ ਦਿਲ ਦੀ ਗੱਲ ਤੂੰ ਜਾਣੇ,ਮੇਰੇ ਦਿਲ ਵਿੱਚ ਧੜਕਣ ਤੇਰੀ ਏ, ਅਸੀ ਬਹੁਤਾ ਜੀਅ ਕੇ ਕੀ ਕਰਨਾ,ਜਿੰਨਾ ਚਿਰ ਤੂੰ ਯਾਦ ਰੱਖੇ ਸਾਨੂੰ ਓਨੀ ਉਮਰ ਬਥੇਰੀ ਆ Writer Unknown