ਜੇ ਉਸਦੀ ਮੂਰਤ ਆਖ ਸੁਣਾਵਾਂ

  • Thread starter userid97899
  • Start date
  • Replies 2
  • Views 274
U

userid97899

Guest
ਜੇ ਉਸਦੀ ਮੂਰਤ ਆਖ ਸੁਣਾਵਾਂ,
ਿਵੱਚ ਅੱਖਰਾਂ ਉਹ ਤਸਵੀਰ ਿਦਸੇਗੀ..
ਿਹਜ਼ਰ ਮੌਸਮ ਿਵੱਚ ਅੱਖੀਆਂ ਵਰਸਣ,
ਕੋਈ ਸਮਝੇ ਤਾਂ ਉਹ ਨੀਰ ਿਦਸੇਗੀ..
ਰੂਹ ਮੇਰੀ ਤੱਕ ਪਹੰੁਚੇ ਜੇ ਕੋਈ,
ਿਦਲ ਤੇ ਉਭਰੀ ਲਕੀਰ ਿਦਸੇਗੀ..
ਸੁਨੇਤ, ਿਜੱਥੇ ਮਰਕੇ ਵੀ ਨਾ ਮੁੱਕਦੇ,
ਿਵੱਚ ਿਖਆਲਾਂ ਵਸਦੀ ਉਹ ਹੀਰ ਿਦਸੇਗੀ...

By : Gurdeep
.​
 
Last edited by a moderator:
Top