ਡਾਕੂ ਕਿਸੇ ਘਰ ਚੋਰੀ ਕਰਨ ਗਿਆ

Nagra

Member
" ਡਾਕੂ ਕਿਸੇ ਘਰ ਚੋਰੀ ਕਰਨ ਗਿਆ "
" ਡਾਕੂ ਔਰਤ ਨੂੰ :- ਸਾਰੇ ਗਿਹਣੇ ਕੱਢ ਦੇ ਚੁਪ ਕਰਕੇ "

" ਔਰਤ " ਲੈ ਫੱੜ ਝੁਮਕੇ "
" ਲੈ ਫੜ ਕਾਂਟੇ "
" ਲੈ ਲੈ ਫੜ ਮੰਗਲ ਸੂਤਰ "
" ਲੈ ਲੈ ਚੂੜੀ ਵੀ ਲੈਲਾ "
" ਚੈਨ ਵੀ ਲੈਲਾ "
" ਲੈ ਲੈ ਨੱਕ ਦਾ ਕੋਕਾ ਵੀ ਲੈਲਾ "
" ਸਬ ਕੁੱਝ ਲੈਲਾ "ਤੇ ਸਾਰਾ ਕੁੱਝ ਪਾਕੇ ਕੁੜੀ ਬਣ ਜਾ ਕੰਜਰਾ "
"

" ਡਾਕੂ " ਭੈਣਜੀ ਤੁਸੀਂ ਤਾ serious ਹੀ ਹੋਗੇ ਜੇ " :D
 
Top