Jeeta Kaint
Jeeta Kaint @
ਛੱਡ ਗਈ ਐ ਵੈਰਨੇ ਤੂੰ ਅੱਧ ਵਿਚਕਾਰ ਨੀ
ਪੈਚਰ ਕਰਾਂਗੇ ਤੇਰੀ ਡੋਲੀ ਵਾਲੀ ਕਾਰ ਨੀ
ਪਾੜ ਕੇ ਨੀ ਟੈਂਟ ਤੇਰੇ ਵਿਆਹ ਦਾ
ਬਰਾਤੀਆਂ ਨੂੰ ਕੁੱਟਾਂਗੇ
ਚਾੜ ਕੇ ਕੁਟਾਪਾ ਹਲਵਾਈ ਨੂੰ
ਜਲੇਬੀਆਂ ਤੇ ਰੇਤਾ ਭੁੱਕਾਗੇ.............
ਪੈਚਰ ਕਰਾਂਗੇ ਤੇਰੀ ਡੋਲੀ ਵਾਲੀ ਕਾਰ ਨੀ
ਪਾੜ ਕੇ ਨੀ ਟੈਂਟ ਤੇਰੇ ਵਿਆਹ ਦਾ
ਬਰਾਤੀਆਂ ਨੂੰ ਕੁੱਟਾਂਗੇ
ਚਾੜ ਕੇ ਕੁਟਾਪਾ ਹਲਵਾਈ ਨੂੰ
ਜਲੇਬੀਆਂ ਤੇ ਰੇਤਾ ਭੁੱਕਾਗੇ.............