ਸੱਚਾ ਯਾਰ

ਸੱਚਾ ਯਾਰ,ਸੱਚਾ ਪਿਆਰ
ਜਿੰਨੀ ਵਾਰੀ ਮਰਜ਼ੀ ਰੁੱਸ ਜਾਵੇ,
ੳਸ ਨੂੰ ਮਨਾਉਣਾ ਹੀ ਪੈਂਦਾ ਹੈ...
ਕਿਉਕਿ !!!

ਸੁੱਚੇ ਮੋਤੀਆਂ ਦੀ ਮਾਲਾ,
ਜਿੰਨੀ ਵਾਰ ਮਰਜ਼ੀ ਟੁੱਟ ਜਾਵੇ,
ਉਸਨੂੰ ਪਰੋਣਾ ਹੀ ਪੈਂਦਾ ਹੈ.





by Unknown
 
Top