ਅਸੀ ਪਿਆਰ ਤੇਰੇ ਦੀਆਂ ਰੀਝਾਂ ਨੂੰ, ਦਿਲ ਵਿਚ ਵਸਾ ਕੇ ਤੁਰ ਜਾਣਾ, ਲੋਕੀ ਲੱਖ ਰੋਕਣ ਸਾਡੇ ਚਾਵਾ ਨੂੰ, ਅਸੀ ਆਪਣਾ ਪਿਆਰ ਪੁਗਾ ਕੇ ਤੁਰ ਜਾਣਾ..