ਸਾਥੋਂ ਪੜਿਆ ਗਿਆ ਨਾ ਲਿਖਿਆ,ਤੇਰਾ ਇਸ਼ਕ ਕਿਤਾਬੀ ਦਿਸਿਆ, ਤੇਰੀ ਯਾਰੀ ਤੋਂ ਹੈ ਸਿੱਖਿਆ ਮਾਣ ਨਾ ਕਰੇ ਕੁਆਰੀ ਦਾ, ਹਰ ਪਾਸੇ ਹੈ ਘਾਟਾ ਅੱਲੜਾਂ ਦੇ ਨਾਲ ਯਾਰੀ ਦਾ..