ਟੁੱਟੇ ਦਿਲ ਦਾ ਟੁੱਟਣਾ ਕੋਈ ਮਾਇਨੇ ਨਹੀਂ ਰਖਦਾ

Jeeta Kaint

Jeeta Kaint @
ਟੁੱਟੇ ਦਿਲ ਦਾ ਟੁੱਟਣਾ ਕੋਈ ਮਾਇਨੇ ਨਹੀਂ ਰਖਦਾ

ਨਾ ਕਦੇ ਜੁੜਿਆ ਸੀ ਤੇ ਨਾ ਹੀ ਕਦੇ ਜੁੜਨਾ ਏ__

ਜਿੰਦਗੀ ਚੋਂ ਗਏ
ਦਾ ਕੀ ਸ਼ਿਕਵਾ ਕਰਨਾ

ਨਾ'ਓਹ'ਮੁੜਿਆ ਸੀ ਤੇ ਨਾ ਕਦੇ ਮੁੜਨਾ ਏ.....
 
Top