ਇਸ ਦੌਲਤ ਦੀ ਦੁਨੀਆਂ

Jeeta Kaint

Jeeta Kaint @
ਇਸ ਦੌਲਤ ਦੀ ਦੁਨੀਆਂ
ਵਿੱਚ ਮੈਂ ਗਰੀਬ ਹਾਂ,_
-- ਪਿਆਰ ਦੀ ਦੁਨੀਆਂ
ਵਿੱਚ ਬਦਨਸੀਬ ਹਾਂ,_
-- ਤੇਰੇ ਕੋਲ ਤਾਂ ਮੇਰੇ ਲਈ
ਵਕਤ ਹੀ ਨਹੀਂ,_
--ਤੇ ਲੋਕ ਸਮਝਦੇ ਨੇ ਮੇਂ ਤੇਰੇ
ਸਭ ਤੋਂ ਕਰੀਬ ਹਾਂ______
 
Top