ਕਹਿੰਦੀ ਤੇਰੀ ਮੇਰੀ ਟੁੱਟ ਗਈ

ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋ ਵੱਧ ਕੇ ਚਾਹੁੰਦੀ ਸੀ,
ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦੀ ਸੀ,,.....
ਪਰ ਵਕਤ ਹਨੇਰੀ ਅੱਗੇ ਆਖਰ ਉਹ ਵੀ ਝੁੱਕ ਗਈ,.....
ਉਸ ਨੂੰ ਇੱਕ ਦਿਨ 'ਕੁਲਚੇ' ਨੀ ਖਾਲਾਏ, ਕਹਿੰਦੀ ਤੇਰੀ ਮੇਰੀ ਟੁੱਟ ਗਈ .
 
Top