ਬਾਪੂ ਕਿੱਦਾ ਕਲਾਸ ਲਾਉਦਂਾ

Yaar Punjabi

Prime VIP
ਮੰੁਡਾ ਜੇ ਵਿਹਲਾ ਤੇ ਨਕਾਰਾ ਹੋਵੇ ਤਾਂ " ਬਾਪੂ ਕਿੱਦਾ ਕਲਾਸ ਲਾਉਦਂਾ " ਆਪਣੇ ਪੁੱਤਰ ਦੀ "
"
"( ਬਾਪੂ) " ਕਿੱਥੋ ਆਇਆ ਅੱਧੀ ਰਾਤ ਨੰੂ ਵਿਹਲਿੜਾ "
" ਬਾਪੂ ਮੈ ਆਪਣੇ ਦੋਸਤਾ ਨਾਲ ਸੀ " ਜਿਹੋ ਜਿਆ ਤੰੂ ਵਿਹਲੜ ਉਹੋ ਜੈ ਤੇਰੇ ਦੋਸਤ ਵਿਹਲੜ ਕੰਜਰਾ " ਕੋਈ ਕੰਮ ਕਾਰ
ਵੱਲ ਵੀ ਧਿਆਨ ਦੇਣ ਬਾਰੇ ਸੋਚਿਆ ਕੇ ਨਹੀ ਕੱਦੀ " ਕੇ ਸਾਰੀ ਉਮਰ ਇੱਦਾ ਹੀ ਲਿੰਘਾ ਦੇਣੀ ਏ ਵਿਹਲੇੇ ਰਹਿ ਕੇ "ਦੱਸ ਦੇ
ਮੈਨੰੂ ਅੱਜ ਰੋਜ ਰੋਜ ਦਾ ਕੰਜਰ ਖਾਨਾ ਹੀ ਖਤਮ ਕਰ ਦੇਣਾ ਮੈ ਤੇਰਾ " ਵਿਹਲੜਾ "
"
" ਜੇ ਸਵੇਰੇ 10 ਵਜੇ ਤੱਕ ਸੁੱਤਾ ਹੋਵੇ ਤਾ
"
(ਬਾਪੂ) " ਵੇਖ ਕਿੱਦਾ ਸੁੱਤਾ ਪਿਆ ਵਾ " ਜਿੱਦਾ ਬੜੀਆ ਪਿੳ ਦੀਆ ਮਿੱਲਾ ਚੱਲਣ ਦੀਆ ਹੰੁਦੀਆ ਵਾ "
"
"
" ਜੇ ਕਿਤੇ ਬਾਪੂ ਕੋਲੋ 100 ਦਾ ਨੋਟ ਮੰਗ ਲੈ ਤਾ "
"
( ਬਾਪੂ )" ਬੜੀ ਕਮਾਈ ਕਰ ਕਰ ਦੇਣ ਦੀਆ ਵਾ ਨਾ ਸਾਨੰੂ " ਜਿਹੜਾ 100 ਦਾ ਨੋਟ ਮੰਗਣ ਦੀਆ ਵਾ ਬੜੀ ਟੋਹਰ ਨਾਲ
" ਚੱਲ ਭੱਜ ਜਾ ਇੱਥੋ ਹੇਣੀ ਕੋਈ ਵੀ ਪੈਸਾ ਤੈਨੰੂ ਦੇਣ ਲਈ ਮੇਰੇ ਕੋਲ
"
"
" ਜੇ ਕਿਤੇ ਸਵੇਰੇ ਤਿਆਰ ਹੋਕੇ ਬਾਹਰ ਜਾਣ ਲੱਗਾ ਹੋਵੇ ਤਾਂ "
"
( ਬਾਪੂ ) ਲੋ ਜੀ ਆਗੇ ਜੇ ਮਹਾਰਾਜ ਤਿਆਰ ਹੋਕੇ= ਬਸ ਚੱਲੇ ਆ ਲੱਗਦਾ ਕੁੱਤਾ ਖੱਸੀ ਕਰਣ " ਰਾਤ ਤੋ
ਪਿਹਲਾ ਨਹੀ ਵੱੜਦਾ ਘਰ ਹੋਣ "ਕਹਿੜਾ ਮੋਰਚਾ ਫਤਿਹ ਕਰਨ ਚਲਿਆ ਏ 'ਸਾਨੰੂ ਵੀ ਦੱਸ ਜਾ ਪੁੱਤਰਾ
"
"
ਜੇ ਕਿਤੇ ਬੇਬੇ ਨੰੂ ਕਿਹ ਦੈ " ਬੇਬੇ ਅੱਜ ਖੀਰ ਬਣਾਈ "
"
( ਬਾਪੂ )" ਬਣਾ ਬਣਾ ਖੀਰ ਲਾਡ ਸਾਹਿਬ ਵਾਸਤੇ " ਬੜੀ ਵੱਡੀ ਡੀਲ ਕਰਕੇ ਆਉਣੀ ੳ ਤੇਰੇ ਪੱੁਤ ਨੇ ਰਾਤੀ ਕਿਸੇ ਨਾਲ '
ਆਉਦਿਆ ਹੀ ਮੰੂਹ ਮਿੱਠਾ ਕਰਾ ਦੀ ਲਾਡਲੇ ਦਾ "
"
"
" ਜੇ ਬੇਬੇ ਸਾਇਡ ਲੇ ਲਵੇ ਤਾ ਪੁੱਤਰ ਦੀ "
"
" ਮਾਂ "ਤੁਸੀ ਕੀ ਮੁੰਡੇ ਦੇ ਮਗਰ ਪੈ ਰਹਿੰਦੇ ੳ ਹਰ ਵੇਲੇ " ਅੱਗੋ ਬਾਪੂ ਗੱਲ ਪੈ ਜਾਂਦਾ ਬੇਬੇ ਦੈ " ਤੰੂ ਚੁੱਪ ਕਰ
ਸਾਰਾ ਸਿਆਪਾ ਹੀ ਤੇਰਾ ਏ " ਤੰੂ ਹੀ ਵਿਗਾੜਿਆ ਵਾ ਇਸ ਕੰਜਰ ਦੇ ਉੱਪਰ ਪੋਚੇ ਪਾ ਪਾ ਕੇ "
 
Top