ਰੱਟਾ ਮਾਰ ਲੈ ਪੈਂਤੀ ਨੂੰ

Singh

Prime VIP
ਟੌਰ ਤਾਂ ਸਾਡਾ ਪੂਰਾ ਹੈ...ਹਥ ਟਾਇਟ ਅੰਗ੍ਰੇਜੀ ਚ...
ਸਮਝ ਤਾਂ ਹੀ ਘੱਟ ਆਵੇ...ਜੋ ਕਹ ਜਾਵੇਂ ਤੇਜ਼ੀ ਚ...
ਸਾਡਾ ਮਿਜ਼ਾਜ਼ ਪੰਜਾਬੀ ਹੈ...ਯਾਰਾਂ ਤੇ ਸੈਂਟੀ ਤੂੰ...!!
ਜੇ ਤੋੜ ਨਿਭਾਉਣੀ ਯਾਰੀ...ਰੱਟਾ ਮਾਰ ਲੈ ਪੈਂਤੀ ਨੂੰ...
ਜੇ ਤੋੜ ਨਿਭਾਉਣੀ ਯਾਰੀ...ਰੱਟਾ ਮਾਰ ਲੈ ਪੈਂਤੀ ਨੂੰ...!!!!


 
Top