ਮੇਰੀ ਲਾਸ

ਉਸ ਮੰਜੇ ਉਤੇ ਪਈ ਮੇਰੀ ਲਾਸ ਨੂੰ ਦੇਖੀ।
ਮੇਰਾ ਕੋਈ ਇੱਕ ਯਾਰ ਮਾਰਦਾ ਮੈਨੂੰ ਹਾਕ ਤੂੰ ਦੇਖੀ।
ਤੇਰੀ ਅੱਖ ਚ ਹੰਜੂ ਵੀ ਆਵੇਗਾ ਇਹ ਤਾਂ ਪਤਾ ਨੀ ਮੈਨੂੰ।
ਪਰ ਉਸ ਦਿਨ ਹੰਜੂਆਂ ਦੀ ਪੈਂਦੀ ਬਰਸਾਤ ਤੂੰ ਦੇਖੀ।
 
Top