ਕੁੜੀਆਂ ਸ਼ੋਪਿੰਗ ਕਰਣ ਜਾਣ ਗੀਆਂ ' ਪਰ ਖਰੀਦਣਾ ਕੁੱਝ...

Jeeta Kaint

Jeeta Kaint @
" ਕੁੜੀਆਂ ਸ਼ੋਪਿੰਗ ਕਰਣ ਜਾਣ ਗੀਆਂ ' ਪਰ ਖਰੀਦਣਾ ਕੁੱਝ
" ਵੀ ਨਹੀ ਹੁੰਦਾ "
" ਬਸ ਆ ਵੇਖ ਲਿਆ "
" ਓ ਵੇਖ ਲਿਆ "
" ਓਏ ਆ ਕੀ ਏ "

" ਵਾਓ ਕਿੰਨਾ ਸੋਹਣਾ ਪਰਸ ਏ ਨਾ "
" ਏ ਕਿੰਨੇ ਦਾ ਏ "
" ਓ ਕਿੰਨੇ ਦਾ ਏ "

" ਪੰਜ ਘੰਟੇ ਘੁੰਮ ਫਿਰ ਕੇ ਆਪਣੀ ਚੰੁਨੀ ਪੀਕੋਕ਼ ਕਰਕੇ ਤੇ ਗੋਲਗਪੇ ਖਾਕੇ ਘਰ ਆ ਜਾਂਦੀਆਂ "

" ਤੇ ਘਰ ਆਕੇ Fb statas ਪਾਉਣ ਗੀਆਂ 'ਸ਼ੋਪਿੰਗ at ਦੀ ਮੋਲ "

#Jatt On Hunt

47
Staff member
Re: ਕੁੜੀਆਂ ਸ਼ੋਪਿੰਗ ਕਰਣ ਜਾਣ ਗੀਆਂ ' ਪਰ ਖਰੀਦਣਾ ਕੁੱ&#2589

:lol2 :lol2 :lol2
 
Re: ਕੁੜੀਆਂ ਸ਼ੋਪਿੰਗ ਕਰਣ ਜਾਣ ਗੀਆਂ ' ਪਰ ਖਰੀਦਣਾ ਕੁੱ&#2589

:hassa :lol2
 
Dharamvir777

New member
Re: ਕੁੜੀਆਂ ਸ਼ੋਪਿੰਗ ਕਰਣ ਜਾਣ ਗੀਆਂ ' ਪਰ ਖਰੀਦਣਾ ਕੁੱ&#2589

hahahaha
 
Top