Lyrics ਗੱਲਾ ਚੇਤੇ ਆਈਆ ਤੇਰੀਆ ਮੈਨੂੰ ਅੱਜ ਮਾਏ

  • Thread starter userid97899
  • Start date
  • Replies 3
  • Views 1K
U

userid97899

Guest
ਪੈ ਗਏ ਪੈਰਾ ਵਿੱਚ ਛਾਲੇ ਮਾਏ ਤੁਰਿਆ ਨਾ ਜਾਏ
ਹੋਣ ਪਿੰਡ ਵਿੱਚ ਗੱਲਾ ਮੁੰਡਾ ਡਾਲਰ ਕਮਾਏ
ਪੈ ਗਏ ਪੈਰਾ ਵਿੱਚ ਛਾਲੇ ਮਾਏ ਤੁਰਿਆ ਨਾ ਜਾਏ
ਹੋਣ ਪਿੰਡ ਵਿੱਚ ਗੱਲਾ ਮੁੰਡਾ ਡਾਲਰ ਕਮਾਏ
ਨੀ ਮੈ ਜਾਗ ਜਾਗ ਕੱਟਦਾ ਹਾਂ ਰਾਤਾਂ ਨੇਰੀਆ
ਨੀ ਮੈਨੂੰ ਅੱਜ ਮਾਏ ਗੱਲਾ ਚੇਤੇ ਆਈਆ ਤੇਰੀਆ
ਨੀ ਮੈਨੂੰ ਅੱਜ ਮਾਏ
ਅੱਜ ਮਾਏ ਗੱਲਾ ਚੇਤੇ ਆਈਆ ਤੇਰੀਆ

ਤੇਨੂੰ ਦੇਖੂ ਗੀ ਸ਼ੋਕੀਨਾਂ ਜਦੋ ਕਰੇਗਾ ਕੋਈ ਕੰਨ ਪਤੇ ਲੱਗ ਜਾਣੇ ਸਾਰੇ
ਡੱਕਾ ਭੰਨ ਕੇ ਤੂੰ ਕਾਕਾ ਕਦੇ ਕੀਤਾਂ ਨਹੀਓੁ ਦੋਹਰਾ
ਤੋੜੇ ਗੱਲੀ ਬਾਤੀ ਤਾਰੇ
ਡੱਕਾ ਭੰਨ ਕੇ ਤੂੰ ਕਾਕਾ ਕਦੇ ਕੀਤਾਂ ਨਹੀਓੁ ਦੋਹਰਾ
ਤੋੜੇ ਗੱਲੀ ਬਾਤੀ ਤਾਰੇ
ਵੇਖੀ ਵੱਜ ਦੀਆ ਕਿੱਦਾ ਜੋ ਤੂੰ ਲਾਵੇ ਗੇੜੀਆ
ਨੀ ਮੈਨੂੰ ਅੱਜ ਮਾਏ ਗੱਲਾ ਚੇਤੇ ਆਈਆ ਤੇਰੀਆ
ਨੀ ਮੈਨੂੰ ਅੱਜ ਮਾਏ
ਅੱਜ ਮਾਏ ਗੱਲਾ ਚੇਤੇ ਆਈਆ ਤੇਰੀਆ

ਗੱਲ ਮੰਨ ਲੇਦਾ ਤੇਰੀ ਜੈ ਮੈ
ਕਰ ਲੈਦਾ ਨੀ ਪੜਾਇਆ
ਅੱਜ ਹੁੰਦੀ ਸਰਦਾਰੀ
ਇਹਨਾ ਵੋਟਾ ਲੀਡਰਾ ਤਸੀਲਾ ਤੇ ਥਾਣੇਆ ਨੇ ਓੁਦੋ ਮੱਤ ਮੇਰੀ ਮਾਰੀ
ਚੱਲ ਆਗੀ ਆ ਅਕਲ ਭਾਵੇ ਲਾਕੇ ਦੇਰੀਆ
ਨੀ ਮੈਨੂੰ ਅੱਜ ਮਾਏ ਗੱਲਾ ਚੇਤੇ ਆਈਆ ਤੇਰੀਆ
ਨੀ ਮੈਨੂੰ ਅੱਜ ਮਾਏ
ਅੱਜ ਮਾਏ ਗੱਲਾ ਚੇਤੇ ਆਈਆ ਤੇਰੀਆ

ਇੱਕ ਬਾਪੂ ਦੀ ਜਮੀਨ ਓੁਤੋ ਜੋਬ ਸਰਕਾਰੀ
ਫੁੱਲ ਲੈਣੈ ਸੀ ਨਜਾਰੇ
ਜਦੋ ਕੱਡ ਦਾ ਸੀ ਗੈੜੀ ਪਿੰਡ ਨਾਗ ਵਿੱਚੋ ਗੱਲਾ ਹੁਦੀਆ ਸੀ ਸਾਰੇ
ਕਹਿੰਦੇ ਬਹੁਤੇਆ ਨੇ ਓੁਹਨਾ ਵਿੱਚੋ ਅੱਖਾ ਫੇਰੀਆ
ਨੀ ਮੈਨੂੰ ਅੱਜ ਮਾਏ ਗੱਲਾ ਚੇਤੇ ਆਈਆ ਤੇਰੀਆ
ਨੀ ਮੈਨੂੰ ਅੱਜ ਮਾਏ
ਅੱਜ ਮਾਏ ਗੱਲਾ ਚੇਤੇ ਆਈਆ ਤੇਰੀਆ​
 
Top