Jeeta Kaint
Jeeta Kaint @
ਓਹ ਭੱਜ ਕੇ ਕੋਠੇ ਚੜ੍ਹ ਜਾਂਦੀ,
ਜਦ ਚਿੱਟਾ ਅਸੀਂ ਲਾਉਂਦੇ ਸੀ,
ਸੂਟਾ ਸੰਘ ਦੇ ਵਿਚ ਰਿਹ ਗਿਆ ,
ਇਸ ਕਰਕੇ ਅਸੀਂ ਖੰਗਦੇ ਸੀ ,
ਓਹ ਅੱਡੀਆ ਚੁੱਕ ਚੁੱਕ ਵੇਹਦੀ ਸੀ,
ਜਦ ਤਿੰਨੇ ਅਮਲੀ bullet ਤੇ ਲੰਘਦੇ ਸੀ...
ਜਦ ਚਿੱਟਾ ਅਸੀਂ ਲਾਉਂਦੇ ਸੀ,
ਸੂਟਾ ਸੰਘ ਦੇ ਵਿਚ ਰਿਹ ਗਿਆ ,
ਇਸ ਕਰਕੇ ਅਸੀਂ ਖੰਗਦੇ ਸੀ ,
ਓਹ ਅੱਡੀਆ ਚੁੱਕ ਚੁੱਕ ਵੇਹਦੀ ਸੀ,
ਜਦ ਤਿੰਨੇ ਅਮਲੀ bullet ਤੇ ਲੰਘਦੇ ਸੀ...