ਅਮਲੀ ਦਾ ਪੁੱਤ

Yaar Punjabi

Prime VIP
ਅਮਲੀ ਦਾ ਪੁੱਤ = ਬਾਪੂ ਕਾਰ ਦੀ ਚਾਬੀ ਦੇ ਕਾਲਜ ਪਾਰਟੀ ਏ

ਅਮਲੀ = ਕਾਰ ???

ਪੁੱਤ = ਆਹੋ ਬਾਪੂ 10 ਲਖ ਦੀ ਕਾਰ ਚ ਜਾਉ ਤਾ ਟੋਹਰ ਬਨੁ ਤੇਰੇ ਪੁੱਤ ਦੀ

ਅਮਲੀ = ਆ ਚਕ 10 ਰੁਪਏ ਤੇ 48 ਲਖ ਦੀ ਬਸ ਤੇ ਜਾ... ਤੂ ਵੀ ਕੀ ਯਾਦ ਕਰੇ ਗਾ
 
Top