ਕੋਈ ਰੁਸ ਜਾਵੇ ਤਾ ਕੋਈ ਮਨਾ ਹੀ ਜਾਂਦਾ ਏ

iTunestrack

Member
ਕੋਈ ਰੁਸ ਜਾਵੇ ਤਾ ਕੋਈ ਮਨਾ ਹੀ ਜਾਂਦਾ ਏ

ਰੋਣ ਵਾਲੇ ਨੂ ਕੋਈ ਚੁਪ ਕਰਵਾ ਹੀ ਜਾਂਦਾ ਏ

ਦੁਨਿਯਾ ਭੁਲ ਜਾਵੇ ਤਾ ਕੋਈ ਗੁਮ ਨੀ

ਪਰ ਜਦੋ ਕੋਈ ਆਪਣਾ ਭੁਲ ਜਾਵੇ ਤਾ ਰੋਨਾ ਆ

ਹੀ ਜਾਂਦਾ ਏ.....!!:mdance
 
Top