ਉਸਤਾਦ ਕੁਲਦੀਪ ਮਾਣਕ

[JUGRAJ SINGH]

Prime VIP
Staff member
ਪੰਜਾਬੀ ਸੱਭਿਆਚਾਰ ਦੇ ਮਹਾਨ ਕਲਾਕਾਰ '" ਉਸਤਾਦ ਕੁਲਦੀਪ ਮਾਣਕ '" ਜੀ ਦੀ ਯਾਦ ਵਿੱਚ ਕੁਝ ਸ਼ਬਦ :-

ਮਾਣਕਾ ਵੇ ਮਾਣਕਾ ਤੇਰੇ ਬਿਨਾਂ ਸੁੰਨੀਆਂ ,
ਲੱਗਦੀਆਂ ਪਿੰਡ ਦੀਆਂ ਜੂਹਾਂ ,
ਵੇਖੀਆਂ ਨਾ ਜਾਂਦੀਆਂ ਅੱਖਾਂ ਚੋਂ ਨੀਰ ਵਗੇ ,
ਉੱਡ ਚੱਲੀਆਂ ਸੁਨੱਖੀਆਂ ਜੋ ਰੂਹਾਂ ,
ਹੁਣ ਨਹੀਉਂ ਮੁੜ ਕਦੇ ਵੀ ਆਉਣਾ ਅਸੀਂ ,
ਸੋਹਣੀਏ, ਖੋਲ ਭਾਵੇਂ ਬੰਦ ਰੱਖੀਂ ਬੂਹਾ ,
ਲੱਗਣੇ ਨੇ ਮੇਲੇ ਉਹਦੀ ਯਾਦ ਵਿੱਚ ਹੁਣ ,
ਜਿਹੜਾ ਲਾਉਂਦਾ ਸੀ ਮਹਿਫ਼ਲ ਉੱਤੇ ਖੂਹਾਂ ||

r.i.p. Ustaad kuldeep manak
 
Top