ਲੱਖ ਚਿਹਰੇ ਮਿਲਦੇ ਦੁਨੀਆਂ ਵਿੱਚ

ਲੱਖ ਚਿਹਰੇ ਮਿਲਦੇ ਦੁਨੀਆਂ ਵਿੱਚ, ਹਰ ਇੱਕ ‘ਤੇ ਦਿਲ ਨਹੀਂ ਜਾ ਡੁੱਲ੍ਹਦਾ,.

ਜਿਹਨੇ ਸੱਚਾ ਪਿਆਰ ਕੀਤਾ ਜਿਸਨੂੰ, ਉਨੂੰ ਸਾਰੀ ਉਮਰ ਉਹ ਨਹੀਂ ਭੁੱਲ੍ਹਦਾ,.

ਹਜ਼ਾਰਾਂ ਹੱਕ ਜਤਾਵਣ ਵਾਲੇ ਨੇ, ਬੂਹਾ ਦਿਲਦਾ ਹਰੇਕ ਅੱਗੇ ਨਹੀਂ ਖੁੱਲ੍ਹਦਾ..!!..


Randhawa
 
Top