ਜਿਸ ਦਿਨ ਦਾ ਹੋਇਆ ਦਿਦਾਰ ਤੇਰਾ ਅਸੀ ਪਲ - ਪਲ ਤੇਰੇ ਨਾਮ ਦਾ ਕੱਟਦੇ ਹਾ ਇੰਨਾ ਇਤਬਾਰ ਤੇ ਆਪਣੀਆ ਧੜਕਣਾ ਤੇ ਨਹੀ ਕੀਤਾ ਜਿੰਨਾ ਤੇਰੀਆ ਗੱਲਾ ਤੇ ਕਰਦੇ ਹਾ !!