ਜਿਹੜੇ ਤੇਰੇ ਕਰੀਬ ਹੁੰਦੇ ਨੇ,

ਜਿਹੜੇ ਤੇਰੇ ਕਰੀਬ ਹੁੰਦੇ ਨੇ,
ਉਹੀਉ ਖੁਸ਼ਨਸੀਬ ਹੁੰਦੇ ਨੇ,
ਜਿਹਨਾਂ ਨੂੰ ਤੂੰ ਦੂਰੋਂ ਸਲਾਮ ਕਰਦੀ ਹੈਂ,
ਉਹ ਮੇਰੇ ਵਰਗੇ ਬਦਨਸੀਬ ਹੁੰਦੇ ਨੇ...j@$$

Jehde tere qareeb hunde ne,
Ohiyo khushnaseeb hunde ,
Jehna nu tun duron salaam krdi hain,
Oh mere vrge badnaseeb hunde ne...j@$$
 
Top