ਯਾਰਾਂ ਬੇਲੀਆਂ ਦੇ ਨਾਲ

henerygill

Well-known member
ਯਾਰਾਂ ਬੇਲੀਆਂ ਦੇ ਨਾਲ
ਹੁੰਦਾ ਪੂਰਾ ਹੌਂਸਲਾ ਜਿਵੇ ਰੱਖੀ ਆਪਾਂ ਕੋਲ
12 ਬੋਰ ਹੁੰਦੀ ਆ
ਭਾਵੇ ਪੱਟੀਏ ਸ਼ੋਕੀਨ ਯਾਰੋ ਅੱਤ ਦੀ ਰਕਾਣ
ਪਰ ਮਿੱਤਰਾਂ ਦੀ ਗੱਲ-ਬਾਤ ਹੋਰ
ਹੁੰਦੀ ਆ. —
 
Top