ਸਾਡੇ ਨਾਲ ਤਾਂ ਧੱਕਾ ਪੰਜਾਬ ਚ ਈ ਹੋਈ ਜਾਂਦਾ

Yaar Punjabi

Prime VIP


ਜਲੰਧਰ ਦੇ ਕੈਂਬਰਿਜ ਸਕੂਲ ਚ ਅਮਰਿਤਧਾਰੀ ਬੱਚੀ ਨੂੰ ਦਾਖਲਾ ਦੇਣ ਤੋਂ ਕੋਰਾ ਇਨਕਾਰ
ਕਿਹਾ ਅਸੀਂ ਕੇਸਕੀ ਸਜਾਓੁਣ ਆਲੀਆਂ ਬੱਚੀਆਂ ਨੂੰ ਨੀ ਰੱਖਦੇ :/

ਪਹਿਲਾਂ ਮੁਸਲਮਾਨਾਂ ਤੋਂ ਬਦਲਾ ਲੈਣਾ ਸੀ,,,,ਹਜਾਰ ਵਰਿਆਂ ਦੀ ਗੁਲਾਮੀ ਦਾ !
ਤਦ ਸਿੱਖਾਂ ਤੋਂ ਕੰਮ ਲੈਣਾ ਸੀ,,,,,ਅੰਗਰੇਜਾਂ ਤੋਂ ਅਜਾਦੀ ਦਾ !

ਸੋਚੋ ! ਜਿਹੜੀ ਕੌਮ ਗੁਲਾਮ ਰਹਿੰਦਿਆ ਹੋਇਆ ਵੀ ਆਪਣਾ ਬਦਲਾ ਲੈ ਸਕਦੀ ਏ ,
ਓੁਹ ਅਜਾਦ ਹੋ ਕੇ ਕੀ ਨਈ ਕਰ ਸਕਦੀ ?

.. ਸਾਲਾ ਸਾਡੇ ਨਾਲ ਤਾਂ ਧੱਕਾ ਪੰਜਾਬ ਚ ਈ ਹੋਈ ਜਾਂਦਾ... ਫੇਰ ਦੂਜੇ ਦੇਸ਼ ਕਿਓੁਂ ਨਾ ਕਰਨਗੇ ???
 
Top