ਇੱਕ ਬੱਚੇ ਦੀ ਮਾਂ ਮਰ ਗਈ

*Amrinder Hundal*

Hundal Hunterz
ਇੱਕ ਬੱਚੇ ਦੀ ਮਾਂ ਮਰ ਗਈ..... ਉਸਦੇ ਪਿਤਾ ਨੇ ਦੂਸਰ ਵਿਆਹ ਕਰਵਾ ਕੇ ਉਸ ਲਈ ਨਵੀਂ ਮਾਂ ਲਿਆਂਦੀ...... ਕਿਸੇ ਨੇ ਉਸਨੂੰ ਪੁੱਛਿਆ ਕਿ ਉਸਦੀ ਪੁਰਾਣੀ ਮਾਂ ਅਤੇ ਨਵੀਂ ਮਾਂ ਵਿੱਚ ਕੀ ਫਰਕ ਹੈ..?..... ਬੱਚਾ ਕਹਿੰਦਾ-:"ਮੇਰੀ ਪਹਿਲੀ ਮਾਂ ਝੂਠੀ ਸੀ, ਪਰ ਮੇਰੀ ਨਵੀਂ ਮਾਂ ਸੱਚੀ ਹੈ...!"........ **.!.......ਦੂਸਰਾ * ਬੰਦਾ ਹੈਰਾਨ ਹੋ ਕੇ ਕਹਿੰਦਾ-:"ਉਹ ਕਿਵੇਂ..?" .... ਤਾਂ ਬੱਚੇ ਦਾ ਜਵਾਬ ਸੁਣ ਕੇ ਪੁੱਛਣ ਵਾਲੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ........ ਬੱਚੇ ਨੇ ਜਵਾਬ ਦਿੱਤਾ-:" ਪਹਿਲਾਂ ਜਦੋਂ ਮੈਂ ਸ਼ਰਾਰਤਾਂ ਕਰਦਾ ਸੀ, ਤਾਂ ਮੇਰੀ ਪਹਿਲੀ ਮਾਂ ਕਹਿੰਦੀ ਹੁੰਦੀ ਸੀ ਕਿ ਜੇ ਮੈਂ ਦੁਬਾਰਾ ਸ਼ਰਾਰਤ ਕੀਤੀ ਤਾਂ ਉਹ ਮੈਨੂੰ ਰੋਟੀ ਨਹੀਂ ਦੇਵੇਗੀ.... ਪਰ ਸ਼ਾਮ ਨੂੰ ਉਹ ਮੈਨੂੰ ਲੱਭ ਕੇ ਆਪਣੀ ਝੋਲੀ ਵਿੱਚ ਬਿਠਾਕੇ ਰੋਟੀ ਖਵਾਉਂਦੀ ਸੀ...... ਹੁਣ ਵੀ ਜਦੋਂਮੈਂ ਸ਼ਰਾਰ ਤਕਰਦਾ ਹਾਂ ਤਾਂ ਮੇਰੀ ਨਵੀਂਮਾਂ ਵੀ ਕਹਿੰਦੀ ਹੈ ਕਿ ਅੱਜ ਤੈਨੂੰ ਰੋਟੀ ਨਹੀਂ ਮਿਲੂਗੀ...!... ਵੇਖਲੋਹੋਈ ਨਾ ਮੇਰੀ ਨਵੀਂ ਮਾਂ ਸੱਚੀ...!!!..... * *ਮੈਨੂੰ ਪਿਛਲੇ ਤਿੰਨ ਦਿਨਾਂ ਤੋਂ ਰੋਟੀ ਨਹੀਂ ਮਿਲੀ....!
 
Top