ਚੋਰ ਫੜਨ ਵਾਲੀ ਮਸ਼ੀਨ

" ਜਪਾਨ " ਨੇ ਚੋਰ ਫੜਨ ਵਾਲੀ ਮਸ਼ੀਨ ਬਣਾਈ " ਤੇ ਵਾਰੀ ਵਾਰੀ ਮਸ਼ੀਨ ਸਾਰੇ ਦੇਸ਼ਾ ਵਿੱਚ ਭੇਜੀ "
"
" ਅਮਰੀਕਾ ਨੇ 30 ਮਿੰਟਾਂ ਵਿਚ " 100 ਚੋਰ ਫੜ ਲੇ " :du
"
" ਇੰਗਲੈੰਡ " ਨੇ " 20 ਮਿੰਟਾਂ ਵਿੱਚ 50 ਚੋਰ ਫੜ ਲੇ":du
"
" ਕੈਨੇਡਾ " ਨੇ " 15 ਮਿੰਟਾਂ ਵਿੱਚ 20 ਚੋਰ ਫੜ ਲੇ ":du
"
" ਤੇ ਇੱਕ ਅਜਿਹਾ ਦੇਸ਼ ਵੀ ਸੀ ਜਿੱਥੋ ਚੋਰ ਹੀ ਪੰਜਾ ਮਿੰਟਾਂ ਵਿੱਚ ਮਸ਼ੀਨ ਚੋਰੀ ਕਰ ਕੇ ਲੈ ਗੇ " :ghug2
 
Top