ਸਾਰੇ ਪੰਜਾਬ ਦੇ ਘਰਾਂ ਦੀਆਂ ਮੈਬਰ ਹਨ

*Amrinder Hundal*

Hundal Hunterz
ਸਾਰੇ ਪੰਜਾਬ ਦੇ ਘਰਾਂ ਦੀਆਂ ਮੈਬਰ ਹਨ।ਏਥੋ ਤੱਕ ਕਿ ਖੇਤ ਵਾਲੀ ਕੋਠੜੀਆਂ ਵਿੱਚਵੀ ਹੁੰਦੀਆਂ ਨੇ। ਤੁਸੀਂ ਕਈਆਂ ਨੇ ਦੇਖਿਆ ਹੋਣਾ ਕਿ ਸਾਲ ਵਿੱਚ ਇੱਕ ਐਸਾ ਟਾਈਮ ਆਉਦਾ ਹੈ ਜਦੋਂ ਭਮੱਕੜ ਬਹੁਤ ਨਿੱਕਲਦੇ ਨੇ ਤੇ ਰਾਤ ਨੂੰ ਕੰਧ ਜਾਂ ਛੱਤ ਵਾਲੇ ਬੱਲਬ ਕੋਲ ਕਿਰਲੀਆਂ ਆਵਦੇ ਡੇਰੇ ਲਾ ਲੈਂਦੀਆਂ ਨੇ ਤੇ ਖੂਬ ਭਮੱਕੜ ਖਾਂਦੀਆਂ ਨੇ। ਖਾ ਖਾ ਕੇ ਢਿੱਡ ਫੁਲਾ ਲੈਂਦੀਆਂ ਨੇ ਤੇ ਭਾਰੀਆਂ ਹੋ ਕੇ ਡਿੱਗ ਪੈਂਦੀਆਂ ਸਨ। ਤੁਹਾਡੇ ਵਿੱਚੋਂ ਵੀ ਕਈਆਂ ਤੇ ਡਿੱਗੀ ਹੋਣੀ ਆ। ਹੋਰ ਨਹੀਂ ਤਾਂ ਇਹਨਾਂ ਦੀ ਪਿਲ ਪਿਲੀ ਲਿਸ ਲਿਸੀ ਜਿਹੀ ਪੂਛ ਟੁੱਟ ਕੇ ਉੱਤੇ ਡਿੱਗੀ ਹੋਣੀਏ। ਕਿਉ ਬਈ ਸੋਚ ਕੇ ਧੁੜਧੁੜੀ ਜਿਹੀ ਆਈ ਕਿ ਨਹੀਂ? ਕਈ ਵਾਰ ਸਵੇਰੇ ਉੱਠਣਾ ਤਾਂ ਮੂੰਹ ਜਾਂ ਬਾਂਹ ਉੱਤੇ ਮਾਸ ਦਾ ਕੁਝ ਹਿੱਸਾ ਸੜਿਆ ਜਿਹਾ ਲੱਗਣਾ ਤਾਂ ਕਹਿਣਾ ਕਿ ਕਿਰਲੀ ਮੂਤ ਗਈ। ਥਾਂ ਸਾਫ ਕਰਦੀਆਂ ਬੁੜੀਆਂ ਨੇ ਕਿਰਲੀ ਦੀ ਟੁੱਟੀ ਪੂਛ ਨੂੰਹਾਏ ਬੂ ਕਰਦੀਆਂ ਨੇ ਸਾਫ ਕਰਨਾ ਜਾਂ ਸੂਣ ਨਾਲ ਚੱਕ ਕੇ ਮੂੰਹ ਦੂਜੇ ਪਾਸੇ ਨੂੰ ਕਰਕੇ ਰੂੜੀ ਤੇ ਸੁੱਟਣਾ ਜਾਂ ਚਲਾ ਕੇ ਕੰਧੋਂ ਪਾਰ ਚਲਾ ਕੇ ਮਾਰਨੀ।
♠ >>>>> -

-ive cmtrz dunt cmt plz
 
Top