ਓਹਨਾ ਦੇ ਵਿਚਾਰਾਂ ਨੂੰ.

ਚੰਗਾ ਲਗਦਾ ਕੀ ਲੋਕੀ ਯਾਦ ਕਰਦੇ ਬਥੇਰਾ ਨੇ,
ਭਗਤ ਸਿੰਘ ਸਰਾਭੇ ਜੇਹੇ ਸਰਦਾਰਾਂ ਨੂੰ____
ਡਰ ਲਗਦਾ ਕੀਤੇ ਇਹ ਬੁਤ ਪੂਜਾ ਹੀ ਨਾ ਰਹ ਜਾਵੇ______
ਪੜਦੇ ਸੁਣਦੇ ਰਿਹਾ ਕਰੀਏ ਦੋਸਤੋ ਓਹਨਾ ਦੇ ਵਿਚਾਰਾਂ ਨੂੰ.


unknwn
 
Top