ਪਾਣੀ ਦੀ ਤਰ੍ਹਾਂ ਸਾਡੇ ਅਰਮਾਨ ਵਹਿ ਗਏ ਉਹਦੇ ਜਾਣ ਤੌਂ ਬਾਅਦ ਅਸੀਂ ਇੱਕਲੇ ਰਹਿ ਗਏ.. ਚਾਹੁੰਦੇ ਸੀ ਜਿਸਨੂੰ ਜਾਨ ਤੋਂ ਵੀ ਜਿਆਦਾ ,ਉਹ ਚਾਹੁੰਦੇ ਨਹੀ ਸਾਨੂੰ ਸ਼ਰੇਆਮ ਕਹ ਗਏ……