ਕਿਸੇ ਸੋਹਣੇ ਨੂੰ ਦੇਖ ਕੇ

ਕਿਸੇ ਸੋਹਣੇ ਨੂੰ ਦੇਖ ਕੇ ਜਾ ਪੈਸਾ ਕਿਸੇ ਦਾ ਦੇਖ
ਕੇ ਨਹੀ ਕਿਸੇ te ਡੁੱਲੀਦਾ
ਕਿਸੇ ਅਜਨਬੀ ਦੀ ਖਾਤਿਰ ਪਿਉ ਦੀ ਚਿੱਟੀਪੱਗ
ਤੇ ਵੀਰਾਂ ਦੀ ਸਰਦਾਰੀ ਨੂੰ ਨਹੀ ਭੁੱਲੀਦਾਂ :ttw
 
Top