ਦਰਦਾਂ ਨੂੰ ਗਿਣ ਕੇ ਹਿਸਾਬ ਆ ਜਾਦਾਂ ____ ਸੁੱਕੇ ਹੋਏ ਨੈਣਾਂ 'ਚ ਚਨਾਬ ਆ ਜਾਂਦਾ.... ਸਾਰੀ ਰਾਤ ਧੜਕ ਕੇ ਦਿਲ ਪਹਿਰਾ ਦਿੰਦਾ___ ਪਤਾ ਨਹੀਂ ਕਿੱਥੋ ਤੇਰਾ ਖੁਆਬ ਆ ਜਾਂਦਾ........!! unknown writter