ਦਿਲ ਸ਼ੀਸ਼ੇ ਵਰਗਾ

Arun Bhardwaj

-->> Rule-Breaker <<--
ਯਾਰਾ ਇਹ ਦਿਲ ਸ਼ੀਸ਼ੇ ਵਰਗਾ ਤਿੜਕ ਜਾਵੇ ਟੁੱਟ ਜਾਂਦਾ
ਇਕ ਵਾਰ ਮੋਹੱਬਤ ਕਰਕੇ ਲਖਾਂ ਵਾਂਗ ਦਿਲ ਪਛਤਾਂਦਾ
ਜਦ ਦੇਣਾ ਹੇ ਨਹੀ ਸੀ ਰੱਬਾ ਕਿਓਂ ਏਜ ਸੁਪਨਾ ਦਿਖਾਯਾ
ਜਦ ਖੋਨਾ ਹੀ ਸੀ ਕਿਓਂ ਇਹ ਪਿਆਰ ਵਾਲਾ ਰਾਸਤਾ ਦਿਖਾਯਾ
ਹੁਣ ਨਾ ਅਖ ਲਗਦੀ ਨਾ ਦਿਲ ਲਗਦਾ ਰੂਹ ਕੁਰਲਾਉਂਦੀ ਏ
ਜਿਨਾ ਓਹਨੁ ਭੁਲਣਾ ਚਾਹੁੰਦਾ ਓਹ ਮਰਜਾਨੀ ਮੁੜ ਮੁੜ ਚੇਤੇ ਆਉਂਦੀ ਏ...........haPpy
 
Top