ਬਜ਼ੁਰਗਾਂ ਦੀਆਂ ਗੱਲਾਂ ਬੜੀਆਂ ਕੀਮਤੀ

ਬਜ਼ੁਰਗਾਂ ਦੀਆਂ ਗੱਲਾਂ ਬੜੀਆਂ ਕੀਮਤੀ ਅਤੇ ਮਹਾਨ ਹੁੰਦੀਆਂ ਨੇ,
ਸੋਚਣ ਸਮਝਣ ਦੀ ਗੱਲ ਹੈ ਇਹ ਜੀਵਣ ਵਰਦਾਨ ਹੁੰਦੀਆਂ ਨੇ,:pr
ਸੁਲਝੇ ਹੋਏ ਮਨੁੱਖਾਂ ਦੇ ਅਕਸਰ ਜੀਵਨ ਤੱਤ ਕੱਢੇ ਹੁੰਦੇ ਨੇ ,
ਵਕਤ ਸਿਰ ਕੰਮ ਆਉਣ ਵਾਲੇ ਸੱਚੇ ਫੁਰਮਾਣ ਹੁੰਦੇ ਨੇ..
raman
 
Top