ਸਰਦਾਰ ਅਜੀਤ ਸਿੰਘ ਜੀ

Yaar Punjabi

Prime VIP

ਇੱਕ ਚਾਚਾ ਸੀ ਪੰਜਾਬੀਆਂ ਦਾ ਉਹਨੂੰ ਕਿਹਨੇ ਕਰਨਾ ਯਾਦ ਕਦੋਂ ?
ਉਹ ਉਸ ਰਾਤੇ ਹੀ ਤੁਰਿਆ ਸੀ.........ਸੀ ਹੋਇਆ ਦੇਸ਼ ਆਜ਼ਾਦ ਜਦੋਂ
ਇਕਨਾਂ ਦੇ ਚੁੱਲੇ ਅੱਗ ਬਲੀ ...ਹੋ ਕਿਸੇ ਦੇ ਦੀਵੇ ਗੁਲ ਗਏ
ਤੁਹਾਨੂੰ ਚਾਚਾ ਨਹਿਰੂ ਯਾਦ ਰਿਹਾ ਪਰ ਚਾਚੇ ' ਅਜੀਤ ' ਨੂੰ ਭੁਲ ਗਏ
ਕਿਉਂ ਭੁੱਲ ਗਏ ਯਾਦ ਸ਼ਹੀਦਾਂ ਦੀ ।
( 40 ਵਰੇ ਆਜ਼ਾਦੀ ਲਈ ਜੂਝਣ ਵਾਲੇ ਜੁਝਾਰੂ ਸਿੰਘ ਸਰਦਾਰ ਅਜੀਤ ਸਿੰਘ ਜੀ

 
Top