ਸਫਰ ਜਿੰਦਗੀ ਦਾ

[Gur-e]

Prime VIP
ਜਾ ਸੱਜਣਾ ਤੈਨੂੰ ਮੁਆਫ ਕੀਤਾ ,
ਤੇਰਾ ਦਿਤਾ ਦਰਦ ਸੀਨੇ ਵਿੱਚ ਦਬਾ ਲਾਵਾਗੇਂ...

ਤੇਰੇ ਨਾਲ ਬੀਤੇ ਪਲਾ ਨੂੰ ਯਾਦ ਕਰਕੇ,
ਰਹਿੰਦਾ ਸਫਰ ਜਿੰਦਗੀ ਦਾ ਮੁਕਾ ਲਾਵਾਗੇਂ...
 
Top