ਮਨੁੱਖ

Royal Singh

Prime VIP
||__|| ਮਨੁੱਖ ਵੀ ਕੀ ਚੀਜ਼ ਹੈ ||__||ㅤ ㅤ ㅤ ㅤ ㅤ

ਦੌਲਤ ਕਮਾਉਣ ਲਈ ਸਿਹਤ ਖਰਾਬ ਕਰ ਲੈਦੇਂㅤ ㅤ ㅤ

ਸਿਹਤ ਦਾ ਇਲਾਜ ਕਰਵਾਉਣ ਲਈ ਦੌਲਤ ਖੌ ਲੈਦੇਂㅤ ㅤ ㅤㅤ
...
ਜਿਉਂਦਾ ਐਵੇਂ ਹੈ ਜਿਵੇਂ ਕਦੇ ਮਰਨਾ ਹੀ ਨਹੀਂㅤ ㅤ ㅤㅤ

ਫਿਰ ਮਰ ਐਵੇਂ ਜਾਂਦਾ ਹੈㅤ ㅤ ㅤㅤ ㅤ ㅤ ㅤㅤ

ਜਿਵੇਂ ਕਦੇ ਜਿਉਂਦਾ ਹੀ ਨਹੀਂ ਸੀ
 
Top