ਕਬਰ

[Gur-e]

Prime VIP
ਮੈਨੂੰ ਗਵਾ ਕੇ ਮੇਰੀ ਯਾਦ ਦੇ ਪ੍ਰਛਾਵੇਂ ਚੋਂ ,
ਕੀ ਲੱਭੇਗਾ ਤੈਨੂੰ
ਪ੍ਰਛਾਵਾਂ ਤਾਂ ਮੁਰਦੇ ਦਾ ਵੀ ਹੁੰਦਾ
ਕਬਰ ਦਾ ਵੀ ਤੇ ਅੱਗ ਦੀਆਂ ਲਾਟਾਂ ਦਾ ਵੀ...
 
Top