ਹੰਝੂ

[Gur-e]

Prime VIP
ਕਿਸਮਤ ਰੁਕ ਗਈ,ਦਿਲ ਦੇ ਤਾਰ ਟੁੱਟ ਗਏ
ਓਹ ਵੀ ਰੁੱਸ ਗਏ ਤੇ ਸੁਪਨੇ ਵੀ ਟੁੱਟ ਗਏ,
ਮੇਰੇ ਕੋਲ ਤਾਂ ਸਿਰਫ਼ ਦੋ ਹੰਝੂ ਬਚੇ ਸੀ,
ਜਦੋਂ ਆਈ ਓਹਨਾਂ ਦੀ ਯਾਦ,ਤਾਂ ਓਹ ਵੀ ਡੁੱਲ ਗਏ..
 
Top