ਖੁਸਬੂ

[Gur-e]

Prime VIP
ਖੁਸਬੂ ਉਹਦੇ ਪਿਆਰ ਦੀ ਸਾਨੂ ਮਹਿਕਾ ਜਾਦੀ ਏ,
ਉਹਦੀ ਹਰ ਇਕ ਕੀਤੀ ਗਲ ਸਾਨੂ ਬਹਿਕਾ ਜਾਦੀ ਏ,
ਸਾਹ ਤਾ ਬਹੁਤ ਦੇਰ ਦੇ ਲਹਿਦੇ ਨੇ ਅਣਜਾਣ ਚ ਹਰ,
ਇਕ ਸਾਹ ਤੌ ਪਹਿਲਾ ਯਾਦ ਉਹਦੀ ਆ ਜਾਦੀ ਏ....:kiven
 
Top