ਮਿੱਤਰਾਂ ਦਾ ਦਿਲ ਸੁੱਜ ਗਿਆ

Vicky Dhatt

Well-known member
ਖੱਟਾ ਸੂਟ ਪਾਕੇ ਬਨੀ ਫਿਰਦੀ ਭਰਿੰਡ ਦੇਖਦੇ ਹੀ ਤੇਰੇ ਖਿਆਲਾ 'ਚ ਰੁੱਜ ਗਿਆ
ਤੂੰ ਦੰਦੀ ਵੱਡਕੇ ਹੋਗੀ ਤਿੱਤਰ ਮਿੱਤਰਾਂ ਦਾ ਦਿਲ ਸੁੱਜ ਗਿਆ....:bak
 
Top