ਇਕ ਬੇਵਫਾ

[Gur-e]

Prime VIP
ਜਿਹੜਾ ਪਿਆਰ ਤੂੰ ਇਕ ਦਿਨ ਜਤਾਇਆ ਸੀ,
ਪੁਛ ਦਰਖਤਾਂ ਨੂੰ,ਦੀਵਾਰਾਂ ਨੂੰ ਤੇਰੇ ਬਾਰੇ ਮੈ ਇਨਾਂ ਨੂੰ ਵੀ ਦਸਿਆ ਸੀ,
ਹੁਣ ਜਿੰਦਗੀ ਭਰ ਇਹ ਹੀ ਕਸਕ ਰਹੇਗੀ,
ਕਿੳ ਇਕ ਬੇਵਫਾ ਨਾਲ ਦਿਲ ਲਗਾਇਆ ਸੀ..
 
Top