ਖ਼ਤ

[Gur-e]

Prime VIP
ਰੇਤ ਉੱਤੇ ਅਜੇ ਵੀ ਨਿਸ਼ਾਨ ਤੇਰੇ ਪੈਰਾਂ ਦੇ ,
ਲਹਿਰਾਂ ਨੇ ਅਜੇ ਤੱਕ ਇਹਨਾਂ ਨੂੰ ਮਿਟਾਇਆ ਨਹੀਂ ।
ਸਾਨੂੰ ਵੀ ਸੀ ਆਸ ਬੜੀ ਤੇਰੇ ਮੁੜ ਆਉਣ ਦੀ ,
ਇਸੇ ਲਈ ਅਸੀਂ ਕਦੇ ਖ਼ਤ ਵੀ ਤੇ ਪਾਇਆ ਨਹੀਂ ।
 
Top